1
2
3
4
5
6
7
8
9
10

ਮੈਮੋਰਿਅਲ ਦੇ ਖੁੱਲਣ ਦਾ ਸਮਾਂ ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ | Memorial opening hours 10:00 AM to 6:00 PM

S. Parkash Singh Badal
(Founder Chairman – PFMMF)
Punjab

Dr. Barjinder Singh Hamdard
(Member Secretary-cum-President Managing
Committee – PFMMF)
Punjab

ਜੰਗ-ਏ-ਆਜ਼ਾਦੀ ਯਾਦਗਾਰ

ਪੰਜਾਬ ਸਰਕਾਰ ਦੁਆਰਾ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਦੀਆਂ ਲਾਮਿਸਾਲ ਕੁਰਬਾਨੀਆਂ ਦੀ ਯਾਦ ਵਿੱਚ  ਜੰਗ-ਏ-ਆਜ਼ਾਦੀ ਯਾਦਗਾਰ ਦੀ ਉਸਾਰੀ ਦਾ ਸੰਕਲਪ ਲਿਆ ਗਿਆ। ਆਜ਼ਾਦੀ ਸੰਘਰਸ਼ ਦੇ ਨਾਇਕਾਂ ਦੀ ਇਹ ਯਾਦਗਾਰ ਕਰਤਾਰਪੁਰ ਨੇੜੇ 25 ਏਕੜ ਜ਼ਮੀਨ ’ਤੇ ਤਿਆਰ ਕੀਤੀ ਗਈ ਹੈ।

ਇਹ ਯਾਦਗਾਰ ਨੌਜਵਾਨਾਂ ਨੂੰ ਸੂਬੇ ਦੀਆਂ ਅਮੀਰ ਪਰੰਪਰਾਵਾਂ ਬਾਰੇ ਜਾਗਰੂਕ ਕਰਦੀ ਹੈ। ਜਲੰਧਰ-ਅੰਮ੍ਰਿਤਸਰ ਕੌਮੀ ਸ਼ਾਹਮਾਰਗ ’ਤੇ ਸਥਿਤ ਇਸ ਜਗ੍ਹਾ ਦੀ ਚੋਣ ਰਾਜ ਸਰਕਾਰ ਦੁਆਰਾ ਬਹੁਤ ਹੀ ਧਿਆਨ ਨਾਲ ਕੀਤੀ ਗਈ ਤਾਂ ਜੋ ਯਾਤਰੀ ਆਸਾਨੀ ਨਾਲ ਇਥੇ ਪਹੁੰਚ ਸਕਣ । ਇਸ ਸ਼ਾਨਾਮੱਤੇ ਪ੍ਰਾਜੈਕਟ ਨੂੰ ਮੁਕੰਮਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਫਰੀਡਮ ਮੂਵਮੈਂਟ ਮੈਮੋਰੀਅਲ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਗਈ ਸੀ, ਜਿਸ ਨੇ ਇਹ ਪ੍ਰਾਜੈਕਟ ਸਿਰੇ ਚਾੜ੍ਹਿਆ। ਫਾਊਂਡੇਸ਼ਨ ਦੇ ਬਾਨੀ ਚੇਅਰਮੈਨ ਤਤਕਾਲੀ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਸਨ। ਮੌਜੂਦਾ ਚੇਅਰਮੈਨ ਮਾਣਯੋਗ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਹਨ।

 

Jang-e-Azadi Memorial

The Government of Punjab had conceptualized a mega project named as Jang-e-Azadi Memorial in commemoration of the unparalleled sacrifices of Indian’s & Punjabi’s for independence of India. The memorial complex for the heroes of the freedom struggle on 25 acres of land near Kartarpur.

The Memorial disseminates knowledge about the rich cultural heritage of the State in the minds of youngsters. The site, which falls on the Jalandhar-Amritsar national highway, was carefully selected by the State Government keeping in mind its easy accessibility to visitors. Punjab Freedom Movement Memorial Foundation was formed by Government of Punjab for implementation of this prestigious project which completed it. The founder Chairman of the foundation was S. Parkash Singh Badal, Ex-Chief Minister of Punjab. The present Chairman is S. Bhagwant Mann, Hon’ble Chief Minister of Punjab.

 

 

S. Bhagwant Mann
(Hon’ble Chief Minister-cum-Chairman – PFMMF)
Punjab

Ms. Anmol Gagan Mann
(Hon’ble Tourism Minister)
Punjab

S. Parkash Singh Badal (Founder Chairman – PFMMF) Punjab

Dr. Barjinder Singh Hamdard
(Member Secretary-cum-President Managing Committee – PFMMF) Punjab

Capt. Amarinder Singh
(Hon’ble Chief Minister-cum-Chairman – PFMMF)Punjab

S. Navjot Singh Sidhu
(Hon’ble Local Bodies Minister and Tourism & Culture-cum-Vice Chairman – PFMMF)
Punjab