front-old
Shri. VP Singh Badnore
(Hon’ble Governor)
Punjab
S. Barjinder Singh Hamdard
The Government of Punjab had conceptualized a mega project named as Jang-e-Azadi Memorial in commemoration of the unparalleled sacrifices of Indian’s & Punjabi’s for independence of India. The project was aimed at setting up integrated memorial complex for the heroes of the freedom struggle on 25 acres of land in the periphery of Kartarpur.
The Memorial is aimed at disseminating knowledge about the rich cultural heritage of the State in the minds of youngsters. The site, which falls on the Jalandhar-Amritsar national highway, was carefully selected by the State Government keeping in mind its easy accessibility to visitors and to add another tourist destination for those on way to the Golden Temple. Punjab Freedom Movement Memorial Foundation was formed by Government of Punjab for implementation of this prestigious project.
ਪੰਜਾਬ ਸਰਕਾਰ ਦੁਆਰਾ ਦੇਸ਼ ਦੀ ਆਜ਼ਾਦੀ ਲਈ ਭਾਰਤੀਆਂ ਅਤੇ ਪੰਜਾਬੀਆਂ ਦੀਆਂ ਲਾਮਿਸਾਲ ਕੁਰਬਾਨੀਆਂ ਦੀ ਯਾਦ ਵਿੱੱਚ ਜੰਗ-ਏ-ਆਜ਼ਾਦੀ ਯਾਦਗਾਰ ਨਾਮੀ ਇਕ ਵੱਡੇ ਪ੍ਰਾਜੈਕਟ ਦੀ ਉਸਾਰੀ ਦਾ ਸੰਕਲਪ ਲਿਆ ਗਿਆ।ਇਸ ਪ੍ਰਾਜੈਕਟ ਦਾ ਨਿਸ਼ਾਨਾ ਆਜ਼ਾਦੀ ਸੰਘਰਸ਼ ਦੇ ਨਾਇਕਾਂ ਲਈ ਕਰਤਾਰਪੁਰ ਨੇੜੇ 25 ਏਕੜ ਜ਼ਮੀਨ ’ਤੇ ਇੱਕ ਯਾਦਗਾਰੀ ਕੰਪਲੈਕਸ ਤਿਆਰ ਕਰਨਾ ਸੀ।
ਇਹ ਯਾਦਗਾਰ ਨੌਜਵਾਨਾਂ ਨੂੰ ਸੂਬੇ ਦੀਆਂ ਅਮੀਰ ਪ੍ਰੰਪਰਾਵਾਂ ਬਾਰੇ ਜਾਗਰੂਕ ਕਰਨ ਵੱਲ ਸੇਧਿਤ ਹੈ। ਜਲੰਧਰ-ਅੰਮ੍ਰਿਤਸਰ ਕੌਮੀ ਸ਼ਾਹਮਾਰਗ ’ਤੇ ਸਥਿਤ ਇਸ ਜਗ੍ਹਾ ਦੀ ਚੋਣ ਰਾਜ ਸਰਕਾਰ ਦੁਆਰਾ ਬਹੁਤ ਹੀ ਧਿਆਨ ਨਾਲ ਕੀਤੀ ਗਈ ਤਾਂ ਜੋ ਯਾਤਰੀ ਆਸਾਨੀ ਨਾਲ ਪਹੁੰਚ ਸਕਣ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੂ ਇਕ ਹੋਰ ਸੈਰ-ਸਪਾਟਾ ਸਥਾਨ ਵੇਖ ਸਕਣ।ਇਸ ਸ਼ਾਨਾਮੱਤੇ ਪ੍ਰਾਜੈਕਟ ਨੂੰ ਮੁਕੰਮਲ ਕਰਨ ਲਈ ਪੰਜਾਬ ਸਰਕਾਰ ਵੱਲੋਂ ‘ਪੰਜਾਬ ਫਰੀਡਮ ਮੂਵਮੈਂਟ ਮੈਮੋਰੀਅਲ਼ ਫਾਊਂਡੇਸ਼ਨ’ ਦੀ ਸਥਾਪਨਾ ਕੀਤੀ ਗਈ।