Gallery 6: The Akali Morchas & Babbar Akali Movement
ਗੈਲਰੀ 6: ਅਕਾਲੀ ਮੋਰਚੇ ਅਤੇ ਬੱਬਰ ਅਕਾਲੀ ਲਹਿਰ
ਇਸ ਵਿੱਚ ਅਕਾਲੀ ਮੋਰਚਿਆਂ ਅਤੇ ਅਕਾਲੀ ਲਹਿਰ ਦੇ ਪ੍ਰਮੁੱਖ ਨੇਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕਿਵੇਂ ਬੱਬਰ ਅਕਾਲੀਆਂ ਨੇ ਬਰਤਾਨਵੀ ਅਫ਼ਸਰਾਂ ਅਤੇ ਉਨ੍ਹਾਂ ਦੇ ਝੋਲੀਚੁੱਕਾਂ ਨੂੰ ਖ਼ਤਮ ਕਰਨ ਲਈ ਲੁਕਵੀਆਂ ਕਾਰਵਾਈਆਂ ਕੀਤੀਆਂ।
Gallery 6: The Akali Morchas and the Babbar Akali Movement
In this interact with the exhibits to know about the key Akali morchas and some of the prominent leaders of the Akali movement. Learn how Babbar Akalis planned covert operations to eliminate British officers and their stooges.