Laser Show

ਲੇਜ਼ਰ ਸ਼ੋਅ 

ਆਵਾਜ਼, ਰੌਸ਼ਨੀ ਅਤੇ ਲੇਜ਼ਰ ਰਾਹੀਂ ਵਿਖਾਏ ਜਾਣ ਵਾਲੇ ਸ਼ੋਅ ਦਾ ਅਦੁੱਤੀ ਨਜ਼ਾਰਾ, ਜੋ ਤੁਹਾਨੂੰ ਗੁਜ਼ਰੇ ਹੋਏ ਸਮਿਆਂ ਵਿੱਚ ਲੈ ਜਾਂਦਾ ਹੈ ਅਤੇ ਪੰਜਾਬ ਵੱਲੋਂ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਪਾਏ ਗਏ ਯੋਗਦਾਨ ਦੀ ਕਹਾਣੀ ਬਿਆਨ ਕਰਦਾ ਹੈ। ਇਹ ਸ਼ੋਅ ਸਾਡੇ ਸਾਰੇ ਹੀ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਹੈ।

 

Laser Show 

A unique experience of 3D projection and laser show that takes you back in time and narrates the story of Punjab’s contribution in the freedom struggle of India. The show is a salutation to  freedom fighters and martyrs