Auditorium
ਆਡੀਟੋਰੀਅਮ
ਇਹ ਇਕ ਬਹੁਤ ਸ਼ਾਨਦਾਰ ਅਤੇ ਸੁੰਦਰ ਆਡੀਟੋਰੀਅਮ ਹੈ, ਜਿਥੇ 250 ਦਰਸ਼ਕ ਬੈਠ ਸਕਦੇ ਹਨ। ਇਸ ਵਿਚ ਤੁਸੀਂ ਬਹੁਤ ਸਾਰੇ ਪ੍ਰੋਗਰਾਮ ਕਰ ਅਤੇ ਦੇਖ ਸਕਦੇ ਹੋ। ਇਸ ਆਡੀਟੋਰੀਅਮ ਵਿਚ ਸਟੇਜ ਲਾਈਟਨਿੰਗ, ਏਅਰ ਕੰਡੀਸ਼ਨ ਸਮੇਤ ਆਡੀਓ-ਵੀਡੀਓ ਪ੍ਰੋਜੈਕਸ਼ਨ ਦੀ ਸਹੂਲਤ ਵੀ ਹੈ। ਇਹ ਵੱਖ-ਵੱਖ ਪ੍ਰੋਗਰਾਮ ਕਰਨ ਲਈ ਹੋਰ ਸੰਸਥਾਵਾਂ ਵਾਸਤੇ ਵੀ ਉਪਲਬਧ ਹੈ।
Auditorium
This is an impressive auditorium with a seating capacity of 250 persons. You can see and do many programs in this auditorium. This auditorium has facility of stage lightening, audio video projection with air conditioned facilities. It is also available for other organizations for different cultural activities.