Tourist Information
ਯਾਤਰੀਆਂ ਲਈ ਸੂਚਨਾ
ਯਾਦਗਾਰ ਦੇ ਖੁੱਲ੍ਹਣ ਦਾ ਸਮਾਂ
- ਸਰਦੀਆਂ:
ਸਵੇਰੇ 10 ਵਜੇ ਤੋਂ ਸ਼ਾਮੀਂ 5:00 ਵਜੇ ਤੱਕ(ਸੋਮਵਾਰ ਤੋਂ ਐਤਵਾਰ)
- ਗਰਮੀਆਂ:
ਸਵੇਰੇ 10 ਵਜੇ ਤੋਂ ਸ਼ਾਮੀਂ 07:00 ਵਜੇ ਤੱਕ(ਸੋਮਵਾਰ ਤੋਂ ਐਤਵਾਰ)
ਲੇਜ਼ਰ ਸ਼ੋਅ ਦਾ ਸਮਾਂ
- ਸਰਦੀਆਂ: ਸ਼ਾਮੀਂ 6:15 ਵਜੇ ਤੋਂ ਸ਼ਾਮੀਂ 7:00 ਵਜੇ ਤੱਕ (ਸ਼ਨੀਵਾਰ ਤੋਂ ਐਤਵਾਰ)
- ਗਰਮੀਆਂ: ਸ਼ਾਮੀਂ 7:30 ਵਜੇ ਤੋਂ ਸ਼ਾਮੀਂ 8:15 ਵਜੇ ਤੱਕ (ਸ਼ਨੀਵਾਰ ਤੋਂ ਐਤਵਾਰ)
ਟਿਕਟ ਮੁੱਲ
ਯਾਦਗਾਰ ਲਈ
- 0 ਤੋਂ 3 ਸਾਲ ਦੀ ਉਮਰ ਵਾਲਿਆਂ ਲਈ: ਮੁਫ਼ਤ ।
- 3 ਤੋਂ 18 ਸਾਲ ਦੀ ਉਮਰ ਵਾਲਿਆਂ ਲਈ: 50 ਰੁਪਏ ਪ੍ਰਤੀ ਵਿਅਕਤੀ।
- 18 ਸਾਲ ਤੋਂ ਉੱਪਰ ਦੀ ਉਮਰ ਵਾਲਿਆਂ ਲਈ: 100 ਰੁਪਏ ਪ੍ਰਤੀ ਵਿਅਕਤੀ।
ਲੇਜ਼ਰ ਸ਼ੋਅ ਲਈ
- 0 ਤੋਂ 3 ਸਾਲ ਦੀ ਉਮਰ ਵਾਲਿਆਂ ਲਈ: ਮੁਫ਼ਤ ।
- 3 ਤੋਂ 18 ਸਾਲ ਦੀ ਉਮਰ ਵਾਲਿਆਂ ਲਈ: 50 ਰੁਪਏ ਪ੍ਰਤੀ ਵਿਅਕਤੀ।
- 18 ਸਾਲ ਤੋਂ ਉੱਪਰ ਦੀ ਉਮਰ ਵਾਲਿਆਂ ਲਈ: 80 ਰੁਪਏ ਪ੍ਰਤੀ ਵਿਅਕਤੀ।
ਯਾਤਰੀਆਂ ਲਈ ਹਫ਼ਤੇ ਦੇ ਸੱਤੇ ਦਿਨ ਖੁੱਲ੍ਹਾ ਰਹੇਗਾ
ਪਾਰਕਿੰਗ ਲਈ ਮੁਫ਼ਤ ਖੁੱਲ੍ਹੀ ਥਾਂ।
ਸੇਵਾ ਕੇਂਦਰ: +91-181-2783900
Tourist Information
Timing of Memorial
- Winter
10:00 AM to 5:00 PM(Monday to Sunday)
- Summer:
10:00 AM to 07:00 PM(Monday to Sunday)
Timing of Laser Show
- Winter : 6:15 PM to 7:00 PM (Saturday to Sunday)
- Summer: 7:30 PM to 8:15 PM (Saturday to Sunday)
Ticket Price
For Memorial
- 0-3 Years: Free
- 3-18 Years: 50 Rs/person
- Above 18 years: 100 Rs/person
For Laser Show
- 0-3 Years: Free
- 3-18 Years: 50 Rs/person
- Above 18 years: 80 Rs/person
Open for visitors seven days a week.
Ample free parking space.
Help Desk: +91-181-2783900
ਰਸਤਾ ਦਰਸਾਉਣ ਲਈ ਸੂਚਨਾ ਸੂਚਕ
Information kiosk way finder
3-ਡੀ ਤਕਨੀਕ ਰਾਹੀਂ ਪ੍ਰਾਜੈਕਟ ਬਾਰੇ ਜਾਣਕਾਰੀ ਹਾਸਲ ਕਰਨ ਲਈ ਲਿੰਕ
Link of 3D walkthrough