Movie Theater
ਸਿਨੇਮਾ ਘਰ
ਇਸ ਸਿਨੇਮਾ ਘਰ ਵਿੱਚ 108 ਦਰਸ਼ਕਾਂ ਦੇ ਬੈਠਣ ਦੀ ਜਗ੍ਹਾ ਹੈ। ਇਸ ਵਿੱਚ 90 ਮਿੰਟ ਦੀ ਫ਼ਿਲਮ ‘ਜੰਗ-ਏ-ਆਜ਼ਾਦੀ’ ਦਿਖਾਈ ਜਾਂਦੀ ਹੈ, ਜਿਹੜੀ ਕਿ ਸ੍ਰੀ ਸ਼ਿਆਮ ਬੈਨੇਗਲ ਵੱਲੋਂ ਬਣਾਈ ਗਈ ਹੈ । ਫ਼ਿਲਮ ਨੂੰ ਦੇਖੋ ਅਤੇ ਆਪਣੇ ਅੰਦਰ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਓ।
Movie Theatre
The Movie Theatre has a seating capacity of 108 persons. The Theatre screens a 90 minute film on ‘JANG-e-AZADI’ directed by acclaimed director Sh. Shyam Benegal. Watch the film and kindle your patriotism.
ਫ਼ਿਲਮ ਵਿਖਾਏ ਜਾਣ ਦਾ ਸਮਾਂ
ਸ਼ਨੀਵਾਰ : 01:00 ਵਜੇ ਤੋਂ 03:30 ਵਜੇ ਤੱਕ
ਐਤਵਾਰ : 12:00 ਵਜੇ ਤੋਂ 01:30 ਵਜੇ ਤੱਕ
03:00 ਵਜੇ ਤੋਂ 04:30 ਵਜੇ ਤੱਕ
Movie Show Timing
Saturday : 01:30PM to 3:00PM
Sunday : 12:00PM to 01:30PM
03:00PM to 04:30PM