Gallery 1: Maharaja Ranjit Singh and 3D Immersive Dome

 

ਆਰੰਭਕ ਗੈਲਰੀ 1:  ਮਹਾਰਾਜਾ ਰਣਜੀਤ ਸਿੰਘ ਅਤੇ 3ਡੀ ਇਮਰਸਿਵ ਡੋਮ

ਇਹ ਗੈਲਰੀ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਦੇ ਮਹੱਤਵਪੂਰਨ ਪੜਾਅ ਅਤੇ ਉਨ੍ਹਾਂ ਦੇ ਜੀਵਨ ਦੀਆਂ ਖ਼ਾਸ ਘਟਨਾਵਾਂ ਬਾਰੇ ਜਾਣੂ ਕਰਵਾਉਂਦੀ ਹੈ। ਇਮਰਸਿਵ ਡੋਮ ਵਿੱਚ ਵਿਖਾਈ ਜਾਣ ਵਾਲੀ ਫ਼ਿਲਮ ਪੰਜਾਬ ਦੇ ਆਜ਼ਾਦੀ ਦੇ ਸੰਘਰਸ਼ ਵਿਚਲੇ ਯੋਗਦਾਨ ਨੂੰ ਪੇਸ਼ ਕਰਦੀ ਹੈ,  ਤਾਂ ਜੋ ਸਾਡੀ ਆਜ਼ਾਦੀ ਦੇ ਨਾਇਕਾਂ ਦੀਆਂ ਕੁਰਬਾਨੀਆਂ ਅਤੇ ਵਿਚਾਰਾਂ ਤੋਂ ਪ੍ਰੇਰਨਾ ਲਈ ਜਾ ਸਕੇ। ਇਹ ਗੈਲਰੀ ਇਸ ਮਿਊਜ਼ੀਅਮ ਨੂੰ ਬਣਾਏ ਜਾਣ ਦੇ ਅਮਲ ਦੀ ਝਲਕ ਪੇਸ਼ ਕਰਦੀ ਹੋਈ ਇਸ ਕਾਰਜ ਵਿੱਚ ਸ਼ਾਮਿਲ ਸ਼ਖ਼ਸੀਅਤਾਂ ਬਾਰੇ ਵੀ ਜਾਣਕਾਰੀ ਦਿੰਦੀ ਹੈ।।

 

Intro Gallery 1: Maharaja Ranjit Singh and 3D Immersive Dome

This Gallery educates you about the important milestones & incidents in life span of Maharaja Ranjit Singh and also presents the immersive dome experience film depicting Punjab’s contribution in the freedom struggle. Get inspired by the sacrifices and quotes of the heroes of our freedom. The gallery also gives you a glimpse of the making of the museum and the personalities involved.

 

ਮਹਾਰਾਜਾ ਰਣਜੀਤ ਸਿੰਘ ਸ਼ੋਅ ਦਾ ਸਮਾਂ

ਸੋਮਵਾਰ ਤੋਂ ਸ਼ੁੱਕਰਵਾਰ

  • ਸਵੇਰੇ 10:30 ਤੋਂ 10:40 ਵਜੇ ਤੱਕ
  • ਸਵੇਰੇ 11:30 ਤੋਂ 11:40 ਵਜੇ ਤੱਕ
  • ਦੁਪਹਰਿ 12:30 ਤੋਂ 12:40 ਵਜੇ ਤੱਕ
  • ਦੁਪਹਰਿ 1:30 ਤੋਂ 1:40 ਵਜੇ ਤੱਕ
  • ਸ਼ਾਮੀ 04:30 ਤੋਂ 04:40 ਵਜੇ ਤੱਕ
  • ਸ਼ਾਮੀ 05:40 ਤੋਂ 05:50 ਵਜੇ ਤੱਕ


ਸ਼ਨੀਵਾਰ ਤੋਂ ਅੈਤਵਾਰ

  • ਸਵੇਰੇ 10:30 ਤੋਂ 10:40 ਵਜੇ ਤੱਕ
  • ਦੁਪਹਰਿ 11:30 ਤੋਂ 11:40 ਵਜੇ ਤੱਕ
  • ਦੁਪਹਰਿ 12:30 ਤੋਂ 12:40 ਵਜੇ ਤੱਕ
  • ਦੁਪਹਰਿ 1:30 ਤੋਂ 1:40 ਵਜੇ ਤੱਕ
  • ਦੁਪਹਰਿ 2:30 ਤੋਂ 2:40 ਵਜੇ ਤੱਕ
  • ਸ਼ਾਮੀ 04:30 ਤੋਂ 04:40 ਵਜੇ ਤੱਕ
  • ਸ਼ਾਮੀ 05:40 ਤੋਂ 05:50 ਵਜੇ ਤੱਕ

Maharaja Ranjit Singh Show Timing

Monday To Friday

  • 10.30 am to 10.40 am
  • 11.30 am to 11.40 am
  • 12.30 pm to 12.40 pm
  • 1.30 pm to 1.40 pm
  • 04.30 pm to 04.40 pm
  • 05.40 pm to 05.50 pm


Saturday to Sunday

  • 10.30 am to 10.40 am
  • 11.30 am to 11.40 am
  • 12.30 pm to 12.40 pm
  • 1.30 pm to 1.40 pm
  • 2.30 pm to 2.40 pm
  • 04.30 pm to 04.40 pm
  • 05.40 pm to 05.50 pm

 

ਇਮਰਸਿਵ ਡੋਮ ਵਿੱਚ ਫ਼ਿਲਮ ਵਿਖਾਏ ਜਾਣ ਦਾ ਸਮਾਂ

ਸੋਮਵਾਰ ਤੋਂ ਸ਼ੁੱਕਰਵਾਰ

  • ਸਵੇਰੇ 10.45 ਤੋਂ ਸਵੇਰੇ 11.00 ਵਜੇ ਤੱਕ
  • ਸਵੇਰੇ 11.45 ਤੋਂ ਦੁਪਹਰਿ 12.00 ਵਜੇ ਤੱਕ
  • ਦੁਪਹਰਿ 12.45 ਤੋਂ ਦੁਪਹਰਿ 01.00 ਵਜੇ ਤੱਕ
  • ਦੁਪਹਰਿ 1.45 ਤੋਂ ਦੁਪਹਰਿ 02.00 ਵਜੇ ਤੱਕ
  • ਸ਼ਾਮੀਂ 04.45 ਤੋਂ ਸ਼ਾਮੀਂ 05.00 ਵਜੇ ਤੱਕ
  • ਸ਼ਾਮੀਂ 06.00 ਤੋਂ ਸ਼ਾਮੀਂ 06.15 ਵਜੇ ਤੱਕ

 
ਸ਼ਨੀਵਾਰ ਤੋਂ ਅੈਤਵਾਰ

  • ਸਵੇਰੇ 10.45 ਤੋਂ ਸਵੇਰੇ 11.00 ਵਜੇ ਤੱਕ
  • ਸਵੇਰੇ 11.45 ਤੋਂ ਦੁਪਹਰਿ 12.00 ਵਜੇ ਤੱਕ
  • ਦੁਪਹਰਿ 12.45 ਤੋਂ ਦੁਪਹਰਿ 01.00 ਵਜੇ ਤੱਕ
  • ਦੁਪਹਰਿ 1.45 ਤੋਂ ਦੁਪਹਰਿ 02.00 ਵਜੇ ਤੱਕ
  • ਸ਼ਾਮੀਂ 02.45 ਤੋਂ ਸ਼ਾਮੀਂ 03.00 ਵਜੇ ਤੱਕ
  • ਸ਼ਾਮੀਂ 04.45 ਤੋਂ ਸ਼ਾਮੀਂ 05.00 ਵਜੇ ਤੱਕ
  • ਸ਼ਾਮੀਂ 06.00 ਤੋਂ ਸ਼ਾਮੀਂ 06.15 ਵਜੇ ਤੱਕ

Immersive Dome Movie Timing

Monday To Friday

  • 10.45 am to 11.00 am
  • 11.45 am to 12.00 pm
  • 12.45 pm to 01.00 pm
  • 1.45 pm to 02.00 pm
  • 04.45 pm to 05.00 pm
  • 06.00 pm to 06.15 pm


Saturday to Sunday

  • 10.45 am to 11.00 am
  • 11.45 am to 12.00 pm
  • 12.45 pm to 01.00 pm
  • 1.45 pm to 02.00 pm
  • 2.45 pm to 03.00 pm
  • 04.45 pm to 05.00 pm
  • 06.00 pm to 06.15 pm