Seminar Hall

ਸੈਮੀਨਾਰ ਹਾਲ

ਇਹ 150 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਵਾਲਾ ਪੂਰੀਆਂ ਆਧੁਨਿਕ ਸਹੂਲਤਾਂ ਅਤੇ ਆਡੀਓ-ਵੀਡੀਓ ਉਪਕਰਨਾਂ ਨਾਲ ਲੈਸ ਏਅਰ ਕੰਡੀਸ਼ਨਡ ਸੈਮੀਨਾਰ ਹਾਲ ਹੈ। ਇਥੇ ਵਿਚਾਰ ਚਰਚਾ ਅਤੇ ਹੋਰ ਸਰਗਰਮੀਆਂ ਹੋਰ ਸੰਸਥਾਵਾਂ ਵਲੋਂ ਵੀ ਕੀਤੀਆਂ ਜਾ ਸਕਦੀਆਂ ਹਨ।

 

Seminar Hall

This Seminar Hall with a seating capacity of 150 persons is equipped with the latest facilities like Audio video gadgets and is fully air conditioned. It can be used for discussions and functions by other organizations.