Gallery 4: India House and the Non Cooperation Movement
ਗੈਲਰੀ 4: ਇੰਡੀਆ ਹਾਊਸ ਅਤੇ ਨਾ-ਮਿਲਵਰਤਣ
ਇਸ ਵਿੱਚ ਸ਼ਾਮਿਲ ਹੈ ਕਿ ਕਿਵੇਂ ਬਰਤਾਨੀਆ ਵਿੱਚ ਇੰਡੀਆ ਹਾਊਸ ਭਾਰਤੀ ਵਿਦਿਆਰਥੀਆਂ ਅਤੇ ਇਨਕਲਾਬੀਆਂ ਲਈ ਇਕ ਧੁਰਾ ਬਣ ਗਿਆ। ਕਿਵੇਂ ਜਲ੍ਹਿਆਂਵਾਲੇ ਬਾਗ਼ ਦੇ ਬਰਤਾਨਵੀ ਜ਼ੁਲਮ ਨੇ ਰਾਸ਼ਟਰ ਨੂੰ ਨਾ-ਮਿਲਵਰਤਣ ਲਹਿਰ ਵੱਲ ਤੋਰਿਆ। ਭਗਤ ਸਿੰਘ, ਊਧਮ ਸਿੰਘ ਅਤੇ ਉਨ੍ਹਾਂ ਵਰਗੇ ਸਾਡੇ ਅਨੇਕ ਨਾਇਕਾਂ ਅਤੇ ਸ਼ਹੀਦਾਂ ਨੇ ਲਗਾਤਾਰ ਬਰਤਾਨਵੀਆਂ ਨੂੰ ਵੰਗਾਰਿਆ।
Gallery 4: India House and the Non-Cooperation Movement
In this India House in UK became a hub for Indian students and revolutionaries alike. How the British atrocities of the Jallianwala Bagh Massacre propelled the nation into the Non-Cooperation Movement. Our Heroes and martyrs like Bhagat Singh, Udham Singh and others relentlessly challenged the British.